Spread Awareness and Education through News Reviews and Views
...The Worldwide Media...
Academics and Education
Economics and Political Affairs
Spread Awareness and Education through News Reviews and Views
...The Worldwide Media...
Sports and Health
Science and Entertainment

April 2012

News Archive

Serving News through different platforms is not just to inform, it should be a proper communication to investigate the cause for the event and must give the remedy for the betterment.

12 Apr 2012
NewsManMedia_Admin

ਪੰਜਾਬ ਦੇ ਕਸਾਨਾਂ ਨੂੰ ਖੇਤੀਬਾਡ਼ੀ ਵੱਿਚ ਨਵੀਂਆਂ ਤਕਨੀਕਾਂ ਅਪਨਾਉਣ ਲਈ ਖੇਤੀ ਦਰਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ: ਡਾ. ਸੰਧੂ

ਐਸ.ਏ.ਐਸ.ਨਗਰ ਵਖੇ ਕਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ ਬਾਰੇ ਨਵੀਨਤਮ ਜਾਣਕਾਰੀ ਦੇਣ ਲਈ ਕਸਾਨ...

11 Apr 2012
NewsManMedia_Admin
11 Apr 2012
NewsManMedia_Admin

ਚੰਡੀਗੜ੍ਹ (ਕਰਨਬੀਰ ਸ਼ਾਹ) ੧੦ ਅਪ੍ਰੈਲ,

ਕਾਂਗਰਸ ਦੀ ਹਾਈ ਕਮਾਨ ਨੂੰ ਬਾਕੀ ਰਾਜਾਂ ਵਿਚ ਹੋਈ ਵਿਧਾਨ ਸਭਾ ਚੋਣਾਂ ਦੀ ਹਾਰ ਦਾ ਸ਼ਾਇਦ ਐਨਾ ਸਦਮਾ ਨਹੀ ਲਗਾ ਜਿਨਾ ਕਿ ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਤੋਂ ਹਾਰਨ ਦੀ ਹੈਰਾਨੀ ਹੋਈ ਹੈ।...

11 Apr 2012
NewsManMedia_Admin

ਚੱਪੜਚਿੜੀ (ਐਸ.ਏ.ਐਸ.ਨਗਰ): 10 ਅਪ੍ਰੈਲ
%ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਇਤਿਹਾਸਕ ਸਥਾਨ ਚੱਪੜਚਿੜੀ ਜਿੱਥੇ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਜੰਗੀ ਯਾਦਗਾਰ ਸਥਿੱਤ ਹੈ ਆਯੋਜਤ ਕੀਤੇ ਗਏ ਸ਼ਾਨਦਾਰ ਸਹੁੰ...

11 Apr 2012
NewsManMedia_Admin

ਐਸ.ਏ.ਐਸ.ਨਗਰ:(ਕਰਨਬੀਰ ਸ਼ਾਹ)10 ਅਪ੍ਰੈਲ

ਮੁੱਖ ਖੇਤੀਬਾੜੀ ਅਫ਼ਸਰ ਐਸ.ਏ.ਐਸ.ਨਗਰ ਡਾ. ਕੁਲਦੀਪ ਸਿੰਘ ਜੋਸ਼ਨ ਨੇ ਵਿਸੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਖੇਤੀਬਾੜੀ ਵਿਭਾਗ ਸਾਹਿਬਜ਼ਾਦਾ ਅਜੀਤ ਸਿੰਘ...

11 Apr 2012
NewsManMedia_Admin

Aryans Group of Colleges organizes modelling contest

Mohali 8th April

To end the boredom and routine work of cl-assroom environment, Aryans Group of Colleges yesterday organized a...

04 Apr 2012
NewsManMedia_Admin

4-Ex MLA’s walked out of the Meeting convened by Capt. Amrinder Singh.
Chandigarh (NewsManMedia) 4th April,
Punjab congress president Capt. Amrinder Singh has called a meeting of all...

04 Apr 2012
NewsManMedia_Admin

Delhi meeting of Punjab congress has been postponed to 5th April.
Capt. Amrinder Singh will address the meeting at Chandigarh at 4th April.

04 Apr 2012
NewsManMedia_Admin

ਸਿੱਖਿਆ ਮੰਤਰੀ ਵਲੋ ਅਧਿਆਪਕਾਂ ਦੀਆਂ ਮੰਗਾਂ ਪ੍ਰਵਾਨ।
ਮੋਹਾਲੀ (ਕਰਨਬੀਰ ਸ਼ਾਹ) ੩ ਅਪ੍ਰੈਲ,
ਸਿੱਖਿਆ ਮੰਤਰੀ ਪੰਜਾਬ ਸ. ਸਿਕੰਦਰ ਸਿੰਘ ਮਾਲੂਕਾ ਨੇ ਪੰਜਾਬ ਸਕੂਲ ਸਿਖਿਆ ਬੋਰਡ ਅਜੀਤਗੜ੍ਹ ਮੋਹਾਲੀ ਵਿਖੇ ਆਪਣੀ ਫੇਰੀ ਦੌਰਾਨ...

NewsmanMedia © 2011 | Reach us at newsmanmedia@gmail.com