Spread Awareness and Education through News Reviews and Views
...The Worldwide Media...
Academics and Education
Economics and Political Affairs
Spread Awareness and Education through News Reviews and Views
...The Worldwide Media...
Sports and Health
Science and Entertainment

June 2012

News Archive

Serving News through different platforms is not just to inform, it should be a proper communication to investigate the cause for the event and must give the remedy for the betterment.

18 Jun 2012
NewsManMedia_Admin

ਕਿਉਂਸਟ ਗਰੁੱਪ ਵਲੋਂ ਪ੍ਰਤਿਭਾਵਾਨ ਅਤੇ ਲੋੜਵੰਦ ਵਿਦਿਆਰਥੀਆਂ ਲਈ ਤਿੰਨ ਕਰੋੜ ਦੀ ਸਕਾਲਰਸ਼ਿਪ ਦਾ ਐਲਾਨ
ਐਸ.ਏ.ਐਸ ਨਗਰ,18 ਜੂਨ
ਕਿਉਂਸਟ ਗਰੁੱਪ ਵਲੋਂ ਲੋੜਵੰਦ ਅਤੇ ਪ੍ਰਤਿਭਾਵਾਨ ਵਿਦਿਆਰਥੀਆਂ ਲਈ ਪੜਾਈ ਦੇ ਵਧੀਆਂ ਮੌਕੇ ਉਪਲਬਧ...

18 Jun 2012
NewsManMedia_Admin

'ਸੰਤਾਪ' ਨਾਵਲ 'ਤੇ ਹੋਈ ਭਰਵੀਂ ਗੋਸ਼ਟੀ
ਖੁਸਰਿਆਂ ਨੂੰ ਸਮਾਜ ਵਿਚ ਸਨਮਾਨ-ਹੱਕ ਦੇਣ ਦਾ ਹੋਕਾ: ਸ੍ਰੀ ਦਾਊਂ
ਐਸ.ਏ.ਐਸ ਨਗਰ,18 ਜੂਨ
ਪੱਤਰਕਾਰ ਪੰਜਾਬੀ ਸਾਹਿਤ ਸਭਾ ਰਜਿ. ਮੁਹਾਲੀ ਵੱਲੋ ਬਲਜੀਤ ਸਿੰਘ ਪਪਨੇਜਾ ਦਾ ਦੂਜਾ...

18 Jun 2012
NewsManMedia_Admin

ਦੁੱਧ ਦੀ ਗੁਣਵੱਤਾ ਪਰਖ ਦੌਰਾਨ 32 ਸੈਂਪਲਾਂ ਵਿਚੋਂ 21 ਸੈਪਲਾਂ ਵਿਚ ਪਾਈ ਗਈ ਪਾਣੀ ਦੀ ਮਿਲਾਵਟ
ਐਸ.ਏ.ਐਸ ਨਗਰ,18 ਜੂਨ
ਪਸ਼ੂ ਪਾਲਣ ਤੇ ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ੍ਰੇਣੀਆਂ ਦੀ ਭਲਾਈ...

18 Jun 2012
NewsManMedia_Admin

ਲੋਕਾਂ ਨੂੰ ਧੋਖੇ ਨਾਲ ਪਲਾਂਟ ਵੇਚਣ ਵਾਲਾ ਕਾਬੂ 19 ਜੂਨ ਤੱਕ ਪੁਲਿਸ ਰਿਮਾਂਡ ਤੇ
ਮੁਲਜਮ ਖਿਲਾਫ ਪਹਿਲਾ ਵੀ ਦਰਜ ਹਨ ਧੋਖਾਧੜੀ ਦੇ ਕਈ ਮਾਮਲੇ
ਐਸ.ਏ.ਐਸ ਨਗਰ,18 ਜੂਨ
ਖਰੜ ਵਿੱਚ ਇੱਕ ਪਲਾਂਟ ਨੂੰ ਕਈਆਂ ਨੂੰ ਵੇਚਣ ਦੀ...

18 Jun 2012
NewsManMedia_Admin

ਅਜੀਤਗੜ• 'ਚ ਪੇਂਟ ਫੈਕਟਰੀ ਨੂੰ ਲੱਗੀ ਅੱਗ, 5 ਗੱਡੀਆਂ ਨੇ ਮੌਕੇ ਤੇ ਪੁੱਜ ਕੇ ਪਾਇਆ ਅੱਗ ਤੇ ਕਾਬੂ
ਹੋਰ ਤਿੰਨ ਥਾਵਾਂ ਤੇ ਲੱਗੀ ਅੱਗ, ਫਾਇਰ ਬ੍ਰਿਗੇਡ ਨੂੰ ਪਈਆਂ ਭਾਂਜੜਾਂ•
ਐਸ.ਏ.ਐਸ ਨਗਰ,18 ਜੂਨ
Îਮੋਹਾਲੀ• ਵਿੱਚ...

01 Jun 2012
NewsManMedia_Admin

General Bikram Singh told reporters after a ceremonial guard of honour on the lawns of South Block that it is time to look ahead. "Look through the windscreen not rear view. All these cases will...

01 Jun 2012
NewsManMedia_Admin

ਐਸ.ਏ.ਐਸ.ਨਗਰ: 31 ਮਈ

ਅੰਤਰ ਰਾਸ਼ਟਰੀ ਤੰਬਾਕੂਨੋਸ਼ੀ ਵਿਰੋਧੀ ਦਿਵਸ ਮੋਕੇ ਡਿਪਟੀ ਕਮਿਸ਼ਨਰ ਸ੍ਰੀ ਵਰੂਣ ਰੂਜ਼ਮ ਦੀ ਹਦਾਇਤਾਂ ਅਤੇ ਐਸ.ਡੀ.ਐਮ ਸ੍ਰੀ ਲਖਮੀਰ ਸਿੰਘ ਦੀ ਅਗਵਾਈ ਹੇਠ ਐਸ.ਏ.ਐਸ.ਨਗਰ ਸ਼ਹਿਰ ਚ ਜ਼ਿਲ੍ਹਾ ਪ੍ਰਸ਼ਾਸਨ, ਸਿਹਤ...

01 Jun 2012
NewsManMedia_Admin

50 ਹਜਾਰ ਰੁਪਏ ਰਿਜਰਵ ਕੀਮਤ ਦਾ ਪੀ.ਬੀ. 65 -ਆਰ 0001 ਫੈਂਸੀ ਨੰਬਰ 4 ਲੱਖ 70 ਹਜ਼ਾਰ ਰੁਪਏ 'ਚ ਵਿਕਿਆ: ਡੀ.ਟੀ.ਓ
6 ਲੱਖ 20 ਹਜਾਰ ਰੁਪਏ ਰਿਜਰਵ ਕੀਮਤ ਦੇ ਮੁਕਾਬਲੇ ਖੁੱਲੀ ਬੋਲੀ ਚ 47 ਲੱਖ 70 ਹਜਾਰ 400 ਰੁਪਏ ਪ੍ਰਾਪਤ ਹੋਏ...

NewsmanMedia © 2011 | Reach us at newsmanmedia@gmail.com